पंजाब यूनिवर्सिटी छात्रसंघ चुनाव में @ABVPVoice की शानदार जीत पर परिषद् के सभी कार्यकर्ताओं को हार्दिक बधाई।
लगातार दूसरी बार मिली यह जीत युवा शक्ति के राष्ट्र प्रथम की विचारधारा पर अटूट विश्वास का प्रमाण है।
मुझे पूर्ण विश्वास है कि परिषद् के कार्यकर्ता स्वामी विवेकानंद जी के आदर्शों पर चलते हुए छात्रहित के लिए निरंतर संकल्पित भाव से कार्य करते रहेंगे।
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ABVP ਦੀ ਸ਼ਾਨਦਾਰ ਜਿੱਤ ‘ਤੇ ਪਰਿਸ਼ਦ ਦੇ ਸਾਰੇ ਕਾਰਯਕਰਤਾਵਾਂ ਨੂੰ ਵਧਾਈਆਂ।
ਲਗਾਤਾਰ ਦੂਜੀ ਵਾਰ ਮਿਲੀ ਇਹ ਜਿੱਤ ਨੌਜਵਾਨ ਸ਼ਕਤੀ ਦੇ “ਰਾਸ਼ਟਰ ਪਹਿਲਾਂ” ਦੀ ਵਿਚਾਰਧਾਰਾ ‘ਤੇ ਅਟੱਲ ਵਿਸ਼ਵਾਸ ਦਾ ਪ੍ਰਮਾਣ ਹੈ।
ਮੈਨੂੰ ਪੂਰਾ ਭਰੋਸਾ ਹੈ ਕਿ ਪਰਿਸ਼ਦ ਦੇ ਕਾਰਯਕਰਤਾ ਸਵਾਮੀ ਵਿਵੇਕਾਨੰਦ ਜੀ ਦੇ ਆਦਰਸ਼ਾਂ ‘ਤੇ ਚਲਦੇ ਹੋਏ ਵਿਦਿਆਰਥੀ ਹਿੱਤਾਂ ਲਈ ਲਗਾਤਾਰ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਰਹਿਣਗੇ।
@ABVPPunjab





